openSUSE 11.0 ਰੀਲਿਜ਼ ਨੋਟਿਸ

Copyright © 2008 Novell, Inc.

ਇਹ ਡੌਕੂਮੈੱਟ ਨੂੰ ਕਾਪੀ ਕਰਨ, ਵੰਡਣ ਅਤੇ/ਜਾਂ ਸੋਧ ਕਰਨ ਦਾ ਅਧਿਕਾਰ ਗਨੂ ਫਰੀ ਡੌਕੂਮੈੱਟ ਲਾਈਸੈਂਸ ਵਰਜਨ 1.2 ਜਾਂ ਫਰੀ ਸਾਫਟਵੇਅਰ ਫਾਊਂਡੇਸ਼ਨ ਦੇ ਕਿਸੇ ਵੀ ਨਵੇਂ ਵਰਜਨ ਦੀਆਂ ਸ਼ਰਤਾਂ ਅਧੀਨ ਦਿੱਤਾ ਗਿਆ ਹੈ, ਬਿਨਾਂ ਸਥਿਰ ਸੈਕਸ਼ਨ, ਬਿਨਾਂ ਫਰੰਟ-ਕਰਵ ਟੈਕਸਟ, ਅਤੇ ਬਿਨਾਂ ਬੈਕ-ਕਵਰ ਟੈਕਸਟ ਦੇ। ਲਾਈਸੈਂਸ ਦੀ ਕਾਪੀ fdl.txt ਫਾਇਲ ਵਿੱਚ ਸ਼ਾਮਲ ਕੀਤੀ ਗਈ ਹੈ।

ਇਹ ਰੀਲਿਜ਼ ਨੋਟਿਸ ਡਿਵੈਲਪਮਿੰਟ ਦੇ ਅਧੀਨ ਹੀ ਹਨ। ਨਵਾਂ ਵਰਜਨ ਇੰਟਰਨੈੱਟ ਟੈਸਟ ਦੇ ਦੌਰਾਨ ਡਾਊਨਲੋਡ ਕਰੋ ਜਾਂ ਵੇਖੋ http://www.suse.com/relnotes/i386/openSUSE/11.0/RELEASE-NOTES.en.htmlਅਸੀਂ ਅੰਗਰੇਜ਼ੀ ਰੀਲਿਜ਼ ਨੋਟਿਸ ਜਦੋਂ ਵੀ ਲੋੜ ਪੈਂਦੀ ਹੈ, ਤਦੇ ਹੀ ਅੱਪਡੇਟ ਕਰ ਦਿੰਦੇ ਹਾਂ। ਇਹ ਸੰਭਵ ਹੈ ਕਿ ਟਰਾਂਸਲੇਸ਼ਨ ਸ਼ਾਇਦ ਕੁਝ ਅਧੂਰੀ ਰਹਿ ਗਈ ਹੋਵੇ।ਟਰਾਂਸਲੇਸ਼ਨ ਨੂੰ ਬਾਅਦ ਵਿੱਚ ਅੱਪਡੇਟ ਕੀਤਾ ਜਾਂਦਾ ਹੈ।

ਇਹ ਰੀਲਿਜ਼ ਨੋਟਿਸ ਵਿੱਚ ਅੱਗੇ ਦਿੱਤੇ ਖੇਤਰ ਹਨ:

ਸਟਾਰਟ-ਅੱਪ (start-up) ਮੈਨੂਅਲ ਵਿੱਚ, ਇੰਸਟਾਲੇਸ਼ਨ ਅਤੇ ਬੇਸਿਲ ਸਿਸਟਮ ਸੰਰਚਨਾ ਬਾਰੇ ਜਾਣਕਾਰੀ ਲਵੋ ਜੀ। ਰੈਫ਼ਰੈਂਸ ਗਾਈਡ ਵਿੱਚ ਸਿਸਟਮ ਸੰਰਚਨਾ ਬਾਰੇ ਵੇਰਵੇ ਸਮੇਤ ਜਾਣਕਾਰੀ ਹੈ। ਇਸ ਤੋਂ ਇਲਾਵਾ, ਬਹੁਤ ਹੀ ਖਾਸ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਨੂੰ ਗਨੋਮ ਅਤੇ KDE ਯੂਜ਼ਰ ਗਾਈਡ ਵਿੱਚ ਉਪਲੱਬਧ ਕਰਵਾਇਆ ਗਿਆ ਹੈ। AppArmor ਬਾਰੇ ਵੇਰਵੇ ਸਮੇਤ ਜਾਣਕਾਰੀ ਲਈ AppArmor ਪਰਸ਼ਾਸ਼ਨ ਗਾਈਡ ਵੇਖੋ।

ਆਮ
  1. X ਸਰਵਰ ਬੰਦ ਕਰਨ ਲਈ Ctrl-Alt-Backspace ਦੋ ਵਾਰ ਦੱਬੋ
  2. YaST Gtk ਅਤੇ Qt ਫਰੰਟ-ਐਂਡ
ਅੱਪਡੇਟ
  1. Squid 3.0
  2. Xgl ਮੁਕਾਬਲੇ AIGLX
ਤਕਨੀਕੀ
  1. RPM ਪੈਕੇਜ ਹੁਣ LZMA ਕੰਪਰੈੱਸ ਕੀਤੇ ਹਨ
  2. ਪੁਰਾਣੀ ਇੰਕੋਡਿੰਗ ਵਾਲੀਆਂ ਟੈਕਸਟ ਫਾਇਲਾਂ ਪਰਿੰਟ ਕਰਨੀਆਂ
  3. CUPS (ਕਾਮਨ ਯੂਨੈਕਸ ਪਰਿੰਟਿੰਗ ਸਿਸਟਮ) ਅਤੇ UTF-8 ਇੰਕੋਡਿੰਗ
  4. dhcpcd ਲਈ ਵੱਡਾ ਅੱਪਡੇਟ (1.x ਤੋਂ 3.x)
  5. Ext3 ਫਾਇਲ ਸਿਸਟਮ ਦਾ Inode ਸਾਈਜ਼ ਵਧਾਇਆ
  6. SuSEfirewall2: ਨਵੇਂ ਵੇਰੀਬਲ FW_SERVICES_ACCEPT_RELATED_ ਨਾਲ ਸ਼ੁਰੂ ਹੁੰਦੇ ਹਨ।
  7. ਫਿੰਗਰ-ਪਰਿੰਟ ਰੀਡਰ ਜੰਤਰ ਅਤੇ ਇੰਕ੍ਰਿਪਟਡ ਘਰ ਡਾਇਰੈਕਟਰੀਆਂ
  8. TabletPC ਸੰਰਚਨਾ: xsetwacom ਪੈਰਾਮੀਟਰ

ਆਮ

X ਸਰਵਰ ਬੰਦ ਕਰਨ ਲਈ Ctrl-Alt-Backspace ਦੋ ਵਾਰ ਦੱਬੋ

ਗਨੋਮ, KDE ਜਾਂ ਕਿਸੇ ਵੀ ਗਰਾਫਿਕਲ ਡੈਸਕਟਾਪ ਵਿੱਚ ਕੰਟਰੋਲ-ਆਲਟ-ਬੈਕਸਪੇਸ (Ctrl+Alt+Basp) ਦੱਬਣ ਨਾਲ ਹੁਣX ਸਰਵਰ ਖਤਮ ਨਹੀਂ ਹੋਵੇਗਾ। ਜੇ ਤੁਸੀਂ 2 ਸਕਿੰਟਾਂ ਵਿੱਚ ਫੇਰ Ctrl-Alt-Backspace ਦੱਬਿਆ ਤਾਂ X ਸਰਵਰ ਬੰਦ ਹੋਵੇਗਾ।ਪਹਿਲੀਂ ਵਾਰ Ctrl-Alt-Backspace ਦੱਬਣ ਬਅਦ ਤੁਹਾਨੂੰ ਆਮ ਹਾਰਡਵੇਅਰ ਲਈ ਬੀਪ ਸੁਣਾਈ ਦੇਵੇਗੀ।

ਪਹਿਲਾਂ ਇਹ ਸਵਿੱਚਾਂ ਨਾਲ ਗਲਤੀ ਨਾਲ X ਸਰਵਰ ਖਤਮ ਹੋ ਜਾਂਦਾ ਸੀ। ਬੇਸ਼ੱਕ ਹੁਣ ਵੀ, ਜੇ ਤੁਸੀਂ ਇਹ ਸਵਿੱਚਾਂ ਦੱਬ ਕੇਆਪਣਾ X ਸਰਵਰ ਖਤਮ ਕਰਨਾ ਚਾਹੁੰਦੇ ਹੋ ਤਾਂ, /etc/X11/xorg.conf ਫਾਇਲਵਿੱਚੋਂ ServerFlags ਸ਼ੈਕਸ਼ਨ ਹਟਾ ਦਿਓ।

ਚੋਣ "ZapWarning" "on"

ਹੋਰ ਜਾਣਕਾਰੀ ਵਾਸਤੇ xorg.conf manpage ਵੇਖੋ।

YaST Gtk ਅਤੇ Qt ਫਰੰਟ-ਐਂਡ

ਡਿਫਾਲਟ ਰੂਪ ਵਿੱਚ, ਨਵਾਂ YaST gtk ਫਰੰਟ-ਐਂਡ ਗਨੋਮ ਡੈਸਕਟਾਪ ਵਿੱਚ ਚੱਲਦਾ ਹੈ ਅਤੇ YaST qt ਫਰੰਟ-ਐਂਡ ਹੋਰ ਸਭ ਡੈਸਕਟਾਪ ਵਿੱਚ ਉਪਲੱਬਧ ਹੁੰਦਾ ਹੈ। ਫੀਚਰਾਂ ਦੀ ਤੁਲਨਾ ਵਿੱਚ gtk ਫਰੰਟ-ਐਂਡ qt ਫਰੰਟ-ਐਂਡ ਵਿੱਚ ਵਰਗਾ ਹੀ ਹੈ।

gtk ਸਾਫਟਵੇਅਰ ਪਰਬੰਧ ਮੋਡੀਊਲ (ਕਾਂਡ 3 ਵਿੱਚ ਸਟਾਰਟ-ਅੱਪ ਵੇਖੋ) ਇੱਕ ਅਪਵਾਦ ਹੈ, ਜੋ ਕਿ qt ਭਾਗ ਤੋਂ ਕਾਫ਼ੀ ਵੱਖਰਾ ਹੈ। ਗਨੋਮ ਡੈਸਕਟਾਪ ਵਿੱਚ qt ਫਰੰਟ-ਐਂਡ ਚਲਾਉਣ ਵਾਸਤੇ, ਹੇਠ ਦਿੱਤੀਆਂ ਹਦਾਇਤਾਂ root ਕਮਾਂਡ ਲਾਈਨ ਉੱਤੇ ਵੇਖੋ:

yast2 --qt

KDE ਲਈ ਉਲਟ ਹੈ, ਜੇ ਤੁਸੀਂ gtk ਫਰੰਟ-ਐਂਡ ਚਾਹੁੰਦੇ ਹੋ:

yast2 --gtk

ਅੱਪਡੇਟ

Squid 3.0

Squid 3.0 ਹੁਣ ਉਪਲੱਬਧ ਹੈ। ਇਸ ਵਰਜਨ ਇੰਟਰਨੈੱਟ ਕਨਟੈੱਟ ਅਡੈਪਸ਼ਨ ਪਰੋਟੋਕਾਲ (ICAP) ਅਤੇ ਇਜ਼ ਸਾਈਡ ਇਨਕਾਲੁਡ(ESI) ਲਈ ਸਹਿਯੋਗੀ ਹੈ।

ਆਪਣੀ /etc/squid/squid.conf manually— ਚੈੱਕ ਕਰੋ ਜੋ ਕਿ ਅੱਪਡੇਟ ਬਾਅਦ ਹੀ ਚਾਹੀਦੀ ਹੈ। ਉਦਾਹਰਨ ਵਜੋਂ, ਬਾਅਦ ਵਿੱਚ ਅੱਪਡੇਟ ਢੰਗ ਹੋਵੇਗਾ:

cp /etc/squid/squid.conf /etc/squid/squid.conf.2.6
cp /etc/squid/squid.conf.rpmnew /etc/squid/squid.conf

ਵਰਜਨ 2.6 ਲਈ ਸੈਟਿੰਗ ਨੂੰ ਭੇਜਿਆ ਗਿਆ ਹੈ /etc/squid/squid.conf.2.6 ਤੋਂ /etc/squid/squid.conf ਵਿੱਚ। ਹਵਾਲੇ ਲਈ squid 3.0 ਲਈ/etc/squid/squid.conf.default ਵੀ ਉਪਲੱਬਧ ਹੈ।

ਹੇਠ ਦਿੱਤੇ ਬਦਲਾਅ ਹਨ:

ਫੀਚਰ ਹੁਣ ਉਪਲੱਬਧ ਨਹੀਂ:

  • refresh_stale_hit ਚੋਣ। ਹਾਲੇ ਪੋਰਟ ਨਹੀਂ ਕੀਤੀ।
  • ਭੇਜੇ X-Forwarded-For ਲਈ ਯੋਗਤਾ। ਹਾਲੇ ਪੋਰਟ ਨਹੀਂ ਕੀਤੀ।
  • If-None-Match ਦੀ ਵਰਤੋਂ ਕਰਕੇ  Vary/ETag ਲਈ ਪੂਰੀ ਕੈਸ਼ਿੰਗ। ਕੇਵਲ ਬੇਸਿਕ Vary ਕੈਸ਼
    ਹੀ ਸਹਾਇਕ ਹੈ। ਹਾਲੇ ਪੋਰਟ ਨਹੀਂ ਕੀਤੀ।
  • ਸਰਵਰ ਗਲਤੀ ਸੁਨੇਹਿਆਂ ਨੂੰ ਮੈਪ ਕਰਨਾ। ਹਾਲੇ ਪੋਰਟ ਨਹੀਂ ਕੀਤੀ।
  • http_access2 access directive। ਹਾਲੇ ਪੋਰਟ ਨਹੀਂ ਕੀਤੀ।
  • ਲੋਕੇਸ਼ਣ ਹੈੱਡਰ ਮੁੜ ਲਿਖਣਾ। ਹਾਲੇ ਪੋਰਟ ਨਹੀਂ ਕੀਤੀ।
  • umask directive। ਹਾਲੇ ਪੋਰਟ ਨਹੀਂ ਕੀਤੀ।
  • wais_relay। ਫੀਚਰ ਹਟਾਇਆ ਗਿਆ ਕਿਉਂਕਿ ਇਹ cache_peer +
    cache_peer_access ਦੇ ਬਰਾਬਰ ਹੈ।
  • urlgroup। ਹਾਲੇ ਪੋਰਟ ਨਹੀਂ ਕੀਤੀ।
  • collapsed forwarding। ਹਾਲੇ ਪੋਰਟ ਨਹੀਂ ਕੀਤੀ।

ਹੋਰ ਜਾਣਕਾਰੀ ਵਾਸਤੇ, ਪੈਕੇਜ ਇੰਸਟਾਲੇਸ਼ਨ ਦੇ ਬਾਅਦ file:/usr/share/doc/packages/squid3/RELEASENOTES.html ਵੇਖੋ।

Xgl ਮੁਕਾਬਲੇ AIGLX

ਓਪਨਸੂਸੇ (openSUSE) 11.0 ਲਈ, Xgl ਨੂੰ ਗਰਾਫਿਕਲ ਟੂਲ (ਜਿਵੇਂ ਕਿ gnome-xgl-settings ਆਦਿ) ਰਾਹੀਂ ਯੋਗ ਜਾਂ ਆਯੋਗ ਕਰਨਾ ਸੰਭਵ ਨਹੀਂ ਰਿਹਾ। ਕੇਵਲ ਕਮਾਂਡ ਲਾਈਨ ਟੂਲxgl-switch ਹੀ ਇਹ ਕੰਮ ਕਰਨ ਲਈ ਬਾਕੀ ਹੈ। ਇਸ ਦੀ ਬਜਾਏ AIGLX ਨੂੰ ਸਹਿਯੋਗੀ ਹਾਰਡਵੇਅਰ ਮੁਤਾਬਕ ਹਮੇਸ਼ਾਂ ਯੋਗ ਕੀਤਾ ਜਾਂਦਾ ਹੈ। ਹਾਲੇ ਵੀ AIGLX ਨਾਲ ਕੁਝ ਸਮੱਸਿਆਵਾਂ ਹਨ (ਜਿਵਾਂ ਕੇ Xvideoਹੌਲੀ ਹੈ, OpenGL ਐਪਲੀਕੇਸ਼ਨ ਕੰਪਿਜ਼ ਘਣ ਨੂੰ ਘੁੰਮਾਉਣ ਦੌਰਾਨ ਗਲਤ ਥਾਂ ਰੱਖਦਾ ਹੈ), ਪਰ ਸਾਡੇ ਬਹੁਤ ਗਾਹਰਕ AIGLXਨੂੰ ਡਿਫਾਲਟ ਰੂਪ ਵਿੱਚ ਯੋਗ ਕੀਤਾ ਵੇਖਣਾ ਚਾਹੁੰਦੇ ਹਨ। ਜੇ ਤੁਸੀਂ AIGLX ਦੀ ਬਜਾਏ Xgl ਪਸੰਦ ਕਰਦੇ ਹੋ ਤਾਂ ਇਸ ਨੂੰਯੋਗ ਕਰਨ ਲਈ ਕਮਾਂਡ ਲਾਈ ਟੂਲ xgl-switch ਵਰਤੋਂ:

xgl-switch --enable-xgl

ਜੇ ਇਸ ਨੂੰ ਯੋਗ ਕਰਨ ਦੌਰਾਨ ਸਮੱਸਿਆ ਹੈ (Xserver ਕਰੈਸ਼ ਹੋਣ ਦੀ) ਤਾਂ ਇਸ ਅੱਗੇ ਦਿੱਤੇ ਮੁਤਾਬਕ ਆਯੋਗ ਕਰੋ।

xgl-switch --disable-xgl

ਪ੍ਰੋਪੈਟਰੀ NVIDIA ਡਰਾਇਵਰ ਨਾ ਤਾਂ AIGLX ਨਾ ਹੀ Xgl ਵਾਸਤੇ ਕੰਪੋਜ਼ਿਟ ਮੈਨੇਜਰ ਚਲਾਉਣ ਲਈ ਚਾਹੀਦਾ ਹੈ, ਕਿਉਂਕਿਦੋਵੇਂ ਆਪਣਾ ਫਰੇਮਵਰਕ ਦਿੰਦੇ ਹਨ।

ਕੰਪੋਜ਼ ਨੂੰ ਯੋਗ ਕਰਨ ਵਾਸਤੇ, ਐਪਲੀਕੇਸ਼ਨ ਮੇਨੂ ਤੋਂ "ਡੈਸਕਟਾਪ ਪਰਭਾਵ (simple-ccsm)" ਐਪਲੀਕੇਸ਼ਨ ਚੁਣੋ।

ਤਕਨੀਕੀ

RPM ਪੈਕੇਜ ਹੁਣ LZMA ਕੰਪਰੈੱਸ ਕੀਤੇ ਹਨ

ਓਪਨਸੂਸੇ 11.0 ਵਿੱਚ RPM ਪੈਕੇਜ ਹੁਨ LZMA ਕੰਪਰੈੱਸ ਹਨ। LZMA ਨਾਲ ਕੰਪਰੈਸ਼ਨ ਰੇਟ ਵਧੀਆ ਹੈ ਅਤੇ ਡੀਕੰਪਰੈਸ਼ਨ ਵੀ ਤੇਜ਼ ਹੈ।

openSUSE 10.3 ਅਤੇ ਪੁਰਾਣੇ ਵਿੱਚ ਮੌਜੂਦ rpm ਪੈਕੇਜਰ ਇੰਝ ਦੇ RPM ਪੈਕੇਜ ਹੈਂਡਲ ਨਹੀਂ ਕਰ ਸਕਦੇ। ਜੇ ਤੁਸੀਂ 10.3ਉੱਤੇ LZMA ਕੰਪਰੈੱਸ ਕੀਤਾ RPM ਪੈਕੇਜ ਖੋਲ੍ਹਣਾ ਜਾਂ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ, ਆਪਣੇ 10.3 ਸਿਸਟਮ ਉੱਤੇ ਪਹਿਲਾਂ11.0 ਤੋਂ rpm ਇੰਸਟਾਲ ਕਰੋ। ਯਾਦ ਰੱਖੋ ਕਿ ਇਹ ਨੋਵਲ (Novell) ਵਲੋਂਸਹਾਇਕ ਨਹੀਂ ਹੈ।

ਇੱਕ ਪੈਕੇਜਰ ਦੇ ਤੌਰ ਉੱਤੇ, 10.3 ਜਾਂ ਪੁਰਾਣੇ ਵਾਸਤੇ ਪੈਕੇਜ ਬਿਲਡ ਕਰਨ ਲਈ LZMA ਕੰਪਰੈਸ਼ਨ ਤੋਂ ਬਿਨਾਂ ਯਾਦ ਰੱਖੋ।ਯੂਜ਼ਰ ਕੋਲੋਂ ਪੁਰਾਣੇ ਸਿਸਟਮਾਂ ਉੱਤੇ ਨਵੇਂ rpm ਪੈਕੇਜਰ ਇੰਸਟਾਲ ਕਰਨ ਦਈ ਉਮੀਦ ਨਾ ਕਰੋ।

ਪੁਰਾਣੀ ਇੰਕੋਡਿੰਗ ਵਾਲੀਆਂ ਟੈਕਸਟ ਫਾਇਲਾਂ ਪਰਿੰਟ ਕਰਨੀਆਂ

CUPS 1.3.x (ਕਾਮਨ ਯੂਨੈਕਸ ਪਰਿੰਟਿੰਗ ਸਿਸਟਮ) ਅਧਾਰਿਤ ਪਰਿਟਿੰਗ ਸਿਸਟਮ ਹੁਨ ਪੁਰਾਤਨ ਇੰਕੋਡ ਕੀਤੀਆਂ ਟੈਸਕਟਫਾਇਲਾਂ ਜਿਵੇਂ ਕਿ ISO-8859-1, ਵਿੰਡੋਜ਼-1252 ਅਤੇ ਏਸ਼ੀਆਈ ਇੰਕੋਡਿੰਗ ਨੂੰ ਆਪਣੇ ਆਪ ਬਦਲਣ ਲਈ ਸਹਾਇਕ ਨਹੀਂ ਹੈ।ਕੇਵਲ UTF-8 ਅਤੇ ASCII ਹੀ ਸਹਾਇਕ ਹਨ।

ਪੁਰਾਤਨ ਇੰਕੋਡ ਕੀਤੀਆਂ ਟੈਕਸਟ ਫਾਇਲਾਂ ਨੂੰ ਪਰਿੰਟ ਕਰਨ ਦਾ ਜੁਗਾੜ ਹੈ ਕਿ ਉਨ੍ਹਾਂ ਨੂੰ CUPS ਸਰਵਰ ਉੱਤੇ ਭੇਜਣ ਤੋਂ ਪਹਿਲਾਂਬਦਲ ਦਿਓ। ISO-8859-1 ਟੈਕਸਟ ਫਾਇਲ ਨੂੰ ਪਰਿੰਟ ਕਰਨ ਵਾਸਤੇ ਵਰਤੋਂ:

iconv -f iso-8859-1 -t utf-8 filename.txt | lp -d printer

ਯਾਦ ਰੱਖੋ ਕਿ PDF ਜਾਂ PS ਫਾਇਲਾਂ ਜਾਂ ਹੋਰ ਬਾਈਨਰੀ ਫਾਇਲਾਂ (JPEG, PNG ਆਦਿ) ਪਹਿਲਾਂ ਵਾਂਗ ਹੀ ਕੰਮ ਕਰਨਗੀਆਂ।

CUPS (ਕਾਮਨ ਯੂਨੈਕਸ ਪਰਿੰਟਿੰਗ ਸਿਸਟਮ) ਅਤੇ UTF-8 ਇੰਕੋਡਿੰਗ

CUPS 1.3.4 ਤੋਂ ਬਾਅਦ cupsd ਕੇਵਲ UTF-8 ਇੰਕੋਡ ਡਾਟਾ ਹੀ ਲੈਂਦੀ ਹੈ।ਇਸ ਬਦਲਾਅ ਬੈਕਵਰਡ ਅਨੁਕੂਲ ਨਹੀਂ ਹੈ, ਪੁਰਾਣੇ CUPS ਕਲਾਇਟ, ਜਿਵੇਂ ਕਿ CUPS 1.1 ਹੁਣ ਕੰਮ ਕਰਨ — ਜਿਵੇਂ ਕਿhttp://www.cups.org/newsgroups.php?gcups.general+T+Q%22unsupported+charset%22 ਵੇਖੋ।

Applications communicating with the cupsd such as hp-setup or the YaST printer configuration, do no longer work if neither a plain 7-bit ASCII nor a UTF-8 locale is used. The problem does not occur if you use a default UTF-8 locate as pre-configured on openSUSE since several years.

dhcpcd ਲਈ ਵੱਡਾ ਅੱਪਡੇਟ (1.x ਤੋਂ 3.x)

dhcpcd ਪੈਕੇਜ ਲਈ ਇੱਕ ਵੱਡਾ ਅੱਪਡੇਟ (1.x ਤੋਂ 3.x) ਉਪਲੱਬਧ ਹੈ। ਕਮਾਂਡ ਲਾਈਨ ਚੋਣਾਂ ਵੱਖਰੀਆਂ ਹਨ।ਇੱਕ ਪੂਰੀ ਲਿਸਟ ਵੇਖਣ ਵਾਸਤੇ dhcpcd manpage ਅਤੇ /usr/share/doc/packages/dhcpcd/dhcpcd-1-vs-3 ਵੇਖੋ।

Ext3 ਫਾਇਲ ਸਿਸਟਮ ਦਾ Inode ਸਾਈਜ਼ ਵਧਾਇਆ

ext3 ਫਾਇਲ-ਸਿਸਟਮ ਉੱਤੇ ਆਈ-ਨੋਡ (inode) ਦਾ ਸਾਈਜ਼ 128 ਤੋਂ ਵਧਾ ਕੇ 256 ਡਿਫਾਲਟ ਬਣਾ ਦਿੱਤਾ ਗਿਆ ਹੈ।ਇਸ ਬਦਲਾਅ ਨਾਲ ਕਈ ਮੌਜੂਦ ext3 ਟੂਲ ਜਿਵੇਂ ਕਿ ਵਿੰਡੋਜ਼ ਟੂਲ EXTFS ਕੰਮ ਨਾ ਕਰਨ।

ਜੇ ਤੁਸੀਂ ਇੰਝ ਦੀ ਟੂਲ ਉੱਤੇ ਨਿਰਭਰ ਹੋ ਤਾਂ ਪੁਰਾਣੇ ਮੁੱਲਾਂ ਨਾਲ ਓਪਨ-ਸੂਸੇ ਇੰਸਟਾਲ ਕਰੋ।

SuSEfirewall2: ਨਵੇਂ ਵੇਰੀਬਲ FW_SERVICES_ACCEPT_RELATED_ ਨਾਲ ਸ਼ੁਰੂ ਹੁੰਦੇ ਹਨ।

SuSEfirewall2 ਨੇ ਪੈਕਟਾਂ ਬਾਰੇ ਇੱਕ ਸਬਟਲ (subtle) ਬਦਲਾਅ ਨੂੰ ਸ਼ਾਮਲ ਕੀਤਾ ਹੈ, ਜੋ ਕਿ ਨੈੱਟਫਿਲਟਰ (netfilter) ਰਾਹੀਂ RELATED ਮੰਨਿਆ ਜਾਂਦਾ ਹੈ।

For example, to allow finer grained filtering of Samba broadcast packets, RELATED packets are no longer accepted unconditionally. The new variables starting with FW_SERVICES_ACCEPT_RELATED_ have been introduced to allow restricting RELATED packets handling to certain networks, protocols and ports.

This means adding connection tracking modules (conntrack modules) to FW_LOAD_MODULES does no longer automatically result in accepting the packets tagged by those modules. Additionally, you must set variables starting with FW_SERVICES_ACCEPT_RELATED_ to a suitable value.

ਫਿੰਗਰ-ਪਰਿੰਟ ਰੀਡਰ ਜੰਤਰ ਅਤੇ ਇੰਕ੍ਰਿਪਟਡ ਘਰ ਡਾਇਰੈਕਟਰੀਆਂ

ਜੇ ਤੁਸੀਂ ਫਿੰਗਰਪਰਿੰਟ ਰੀਡਰ ਜੰਤਰ ਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਘਰ ਡਾਇਰੈਕਟਰੀ ਨੂੰ ਇੰਕ੍ਰਿਪਟਡ ਨਹੀਂ ਕਰਨਾ ਹੋਵੇਗਾ।ਨਹੀਂ ਤਾਂ ਲਾਗਇਨ ਫੇਲ੍ਹ ਹੋਵੇਗਾ, ਕਿਉਂਕਿ ਲਾਗਇਨ ਕਰਨ ਸਮੇਂ ਡਿਕ੍ਰਿਪਟ ਕਰਨਾ ਇੱਕ ਐਕਟਿਵ ਫਿੰਗਰਪਰਿੰਟ ਰੀਡਰ ਜੰਤਰ ਨਾਲਸੰਭਵ ਨਹੀਂ ਹੈ।

ਇਹ ਕਮੀ ਵਾਸਤੇ ਜੁਗਾੜ ਹੈ, ਘਰ ਡਾਇਰੈਕਟਰੀ ਦੇ ਬਾਹਰ ਇੱਕ ਵੱਖਰੀ ਡਾਇਰੈਕਟਰੀ ਸੈੱਟਅੱਪ ਕਰਨੀ ਅਤੇ ਉਸ ਨੂੰ ਖੁਦ ਇੰਕ੍ਰਿਪਟ ਕਰਨਾ।

TabletPC ਸੰਰਚਨਾ: xsetwacom ਪੈਰਾਮੀਟਰ

ਅੱਗੇ ਦਿੱਤੇ xsetwacom ਪੈਰਾਮੀਟਰ ਵਰਤੋਂ: